Punjabi – Sick Mouse and Cat ਬਿਮਾਰ ਚੂਹਾ ਅਤੇ ਬਿੱਲੀ

ਅੱਜ ਮੰਗਲਵਾਰ ਹੇ, ਚੂਹੇ ਨੂੰ ਬੁਖ਼ਾਰ ਹੇ
ਚੂਹਾ ਗਿਆ ਡਾਕਟਰ ਦੇ ਪਾਸ
ਅੱਜ ਮੰਗਲਵਾਰ ਹੇ, ਚੂਹੇ ਨੂੰ ਬੁਖ਼ਾਰ ਹੇ
ਚੂਹਾ ਗਿਆ ਡਾਕਟਰ ਦੇ ਪਾਸ
ਡਾਕਟਰ ਨੇ ਲਗਾਈ ਸੂਈ
ਚੂਹਾ ਕਹਿੰਦਾ ਊਈ ਉਈ ਉਈ, ਉਈ ਉਈ ਉਈ, ਉਈ ਉਈ ਉਈ
ਚੂਹਾ ਕਹਿੰਦਾ ਊਈ ਉਈ ਉਈ, ਉਈ ਉਈ ਉਈ, ਉਈ ਉਈ ਉਈ
ਅੱਜ ਬੁੱਧਵਾਰ ਹੇ, ਬਿੱਲੀ ਨੂੰ ਬੁਖ਼ਾਰ ਹੇ
ਅੱਜ ਬੁੱਧਵਾਰ ਹੇ, ਬਿੱਲੀ ਨੂੰ ਬੁਖ਼ਾਰ ਹੇ
ਬਿੱਲੀ ਗਈ ਡਾਕਟਰ ਦੇ ਪਾਸ
ਬਿੱਲੀ ਗਈ ਡਾਕਟਰ ਦੇ ਪਾਸ
ਡਾਕਟਰ ਨੇ ਲਗਾਈ ਸੂਈ
ਬਿੱਲੀ ਕਹਿੰਦੀ ਉਈ ਉਈ ਉਈ
ਅੱਜ ਵੀਰਵਾਰ ਹੇ, ਚੂਹੇ ਨੂੰ ਬੁਖ਼ਾਰ ਹੇ , ਚੂਹਾ ਗਿਆ ਡਾਕਟਰ ਦੇ ਪਾਸ
ਡਾਕਟਰ ਨੇ ਦਿੱਤੀ ਦਵਾ
ਚੂਹਾ ਕਹਿੰਦਾ ਵਾਹ ਵਾਹ, ਵਾਹ ਵਾਹ ਵਾਹ
ਅੱਜ ਸ਼ੁਕਰਵਾਰ ਹੇ, ਬਿੱਲੀ ਨੂੰ ਬੁਖ਼ਾਰ ਹੇ
ਅੱਜ ਸ਼ੁਕਰਵਾਰ ਹੇ, ਬਿੱਲੀ ਨੂੰ ਬੁਖ਼ਾਰ ਹੇ
ਬਿੱਲੀ ਗਈ ਡਾਕਟਰ ਦੇ ਪਾਸ
ਬਿੱਲੀ ਗਈ ਡਾਕਟਰ ਦੇ ਪਾਸ
ਡਾਕਟਰ ਨੇ ਦਿੱਤੀ ਦਵਾ
ਬਿੱਲੀ ਕਹਿੰਦੀ ਵਾਹ ਵਾਹ, ਵਾਹ ਵਾਹ ਵਾਹ
ਥੈਂਕੂ

Today is Tuesday, Mouse got sick and went to the doctor
Today is Tuesday, Mouse got sick and went to the doctor
Doctor gave him shot
Doctor gave him shot
Mouse started to scream, scream, scream
Mouse started to scream
Today is Wednesday, cat is sick
Today is Wednesday, cat is sick
Cat went to the doctor
Cat went to the doctor
Doctor gave her shot
Cat started to scream, scream , scream
Cat started to scream
Today is Thursday, Mouse got sick and went to the doctor
Dr gave him medicine
Doctor gave him medicine
Mouse said wow wow wow
Today is Friday, cat got sick
Today is Friday, cat got sick
Cat went to the doctor
Cat went to the doctor
Doctor gave her medicine
Cat said wow wow wow, wow wow wow
Thanks