ਬੱਚਿਓ ਅੱਜ ਆਪਾ ਨਾਨੀ ਦਾ ਗਾਨਾ ਗਾਉਂਦੇ ਹਾਂ
ਨਾਨੀ ਤੇਰੀ ਮੋਰਨੀ ਨੂੰ ਮੋਰ ਲੈ ਗਏ
ਬਾਕੀ ਜੋ ਬਚਿਆ ਸੀ ਕਾਲੇ ਚੌਰ ਲੈ ਗਏ
ਨਾਨੀ ਤੇਰੀ ਮੋਰਨੀ ਨੂੰ ਮੋਰ ਲੈ ਗਏ
ਬਾਕੀ ਜੋ ਬਚਿਆ ਸੀ ਕਾਲੇ ਚੌਰ ਲੈ ਗਏ
ਖਾਕੇ ਪੀਕੇ ਮੋਟੇ ਹੋਕੇ , ਚੋਰ ਬੈਠੇ ਰੈਲ ਵਿੱਚ
ਚੋਰਾਂ ਵਾਲਾ ਡਬਾ ਕਟਕੇ, ਸਿੱਧਾ ਪਹੁੰਚਿਆ ਜੈਲ ਵਿੱਚ
ਚੌਰਾਂ ਦੀ ਖ਼ੂਬ ਮਾਰ ਕੁਟਾਈ ਕੀਤੀ ਠਾਨੇਦਾਰ ਨੇ
ਚੌਰਾਂ ਦੀ ਖ਼ੂਬ ਮਾਰ ਕੁਟਾਈ ਕੀਤੀ ਠਾਨੇਦਾਰ ਨੇ
ਮੋਰਾਂ ਨੂੰ ਵੀ ਖ਼ੂਬ ਨਚਾਇਆ ਜੰਗਲ ਦੇ ਸਰਦਾਰ ਨੇ
ਨਾਨੀ ਤੇਰੀ ਮੋਰਨੀ ਨੂੰ ਮੋਰ ਲੈ ਗਏ
ਬਾਕੀ ਜੋ ਬਚਿਆ ਸੀ ਕਾਲੇ ਚੌਰ ਲੈ ਗਏ
ਅੱਛੀ ਨਾਨੀ ਪਿਆਰੀ ਨਾਨੀ ਸਾਰਾ ਗ਼ੁੱਸਾ ਛੱਡ ਦੇ
ਅੱਛੀ ਨਾਨੀ ਪਿਆਰੀ ਨਾਨੀ ਸਾਰਾ ਗ਼ੁੱਸਾ ਛੱਡ ਦੇ
ਜਲਦੀ ਦੇ ਨਾਲ ਪੇਸੈ ਦੇਦੇ, ਤੂ ਕਂਜੂਸੀ ਛੱਡ ਦੇ
ਜਲਦੀ ਦੇ ਨਾਲ ਪੇਸੈ ਦੇਦੇ, ਤੂ ਕਂਜੂਸੀ ਛੱਡ ਦੇ
ਥੈਕੂ
Kids today we will be singing grandma song.
Grandma,peacocks took away your female peacock
Thieves took the left overs
Grandma, peacocks took away your female peacock
Thieves took the left overs
Thieves ate away all the food , gained weight and sat in the train
Their train box got detached and reached straight in the jail
Thieves ate away all the food , gained weight and sat in the train
Their train box got detached and reached straight in the jail
The police officer beat up the thieves
Chief of jungle made peacocks dance
Grandma, peacocks took away your female peacock
Thieves took away the left overs
Sweet grandma, let go of your anger
Sweet grandma, let go of your anger
Don’t be miser and give us money
Don’t be miser and give us money
Thanks