Punjabi – Crow and Sparrow ਕਾਂ ਅਤੇ ਚਿੜੀ

ਇਕ ਸੀ ਕਾਂ ਤੇ ਇਕ ਸੀ ਚਿੜੀ । ਦੋਨੋ ਦੋਸਤ ਸੀ ਤੇ ਇਕ ਦਰੱਖਤ ਤੇ ਰਹਿੰਦੇ ਸੀ । ਇਕ ਦਿਨ ਉੱਨਾਂ ਨੂੰ ਬਹੁਤ ਭੁੱਖ ਲੱਗੀ। । ਉਨ੍ਹਾਂ ਨੇ ਖਿਚੜੀ ਪਕਾਓਨ ਦੀਸਲਾਹ ਕੀਤੀ। ਕਾਂ ਕਹਿੰਦਾ ਮੈਂ ਚੌਲ਼ ਲਭਕੇ ਲਿਓਦਾ ਹਾਂ ਤੇ ਤੂ ਦਾਲ ਲੈਕੇ ਆ। ਚਿੜੀ ਮੰਨ ਗਈ ਤ ਦੋਨੇ ਉੱਡ ਗਏ । ਕਾਂ ਚੌਲ਼ ਲੈਕੇ ਆ ਗਿਆ ਤੇ ਚਿੜੀ ਦਾਲ ਲੇਕੇਆਈ । ਦੋਨਾਂ ਨੇ ਰਲਕੇ ਖਿਚੜੀ ਬਣਾਈ
ਚਿੜੀ ਬੜੀ ਚਲਾਕ ਸੀ । ਜਦ ਖਿਚੜੀ ਬੰਨ ਗਈ ਤਾਂ ਉਹ ਕਾਂ ਨੂੰ ਕਹਿੰਦੀ ਕਿ ਆਪਾਂ ਖਾਨ ਤੌ ਪਹਿਲਾਂ ਮੂੰਹ ਧੋਕੇ ਆਈਏ । ਕਾਂ ਮੂੰਹ ਧੌਣ ਗਿਆ ਤੇ ਜਦ ਵਾਪਸਆਇਆ ਤਾਂ ਦੇਖਿਆ ਕਿ ਖਿਚੜੀ ਵਾਲਾ ਬਰਤਨ ਤਾਂ ਖਾਲੀ ਸੀ, ਚਿੜੀ ਸਾਰੀ ਖਿਚੜੀ ਖਾ ਗਈ । ਕਾਂ ਨੂੰ ਬਹੁਤ ਗ਼ੁੱਸਾ ਆਇਆ । ਕਾਂ ਨੇ ਚਿੜੀ ਦੇ ਪੂੰਝੇ ਨੂੰ ਅੱਗਲਾ ਦਿੱਤੀ । ਚਿੜੀ ਚੀਕਾਂ ਮਾਰਨ ਲੱਗੀ , ਹਾਏ ਦੁਹਾਈ । ਕਾਂ ਕਹਿੰਦਾ ਕਿੳ ਮੇਰੀ ਖਿਚੜੀ ਖਾਈ। ਤੂ ਤਾਂ ਮੇਰੀ ਦੋਸਤ ਸੀ। ਚਿੜੀ ਕਹਿੰਦੀ ਕਾਂ ਤੂ ਮੈਨੂੰ ਮਾਫ਼ ਕਰਦੇ।ਮੈ ਅਗੇ ਤੌ ਇਹ ਗਲਤੀ ਨਹੀਂ ਕਰਾਂਗੀ।। ਉਹ ਫਿਰ ਦੋਸਤ ਬੰਨ ਗਏ

There was a crow and a sparrow living on a tree. They were both good friends. One day they were very hungry. They decided to make khichadi . Crow told the sparrow that he will go bring rice and sparrow should go find lentils.
Sparrow agreed and they flew away
Crow brought the rice and sparrow brought lentils and together they made khichadi. Sparrow was very clever, she told crow that they both should go wash their beaks before eating. Crow went to wash his beak. When he came back, he saw the pot was empty and the sparrow ate the whole thing. Crow got very angry. He put fire on the sparrow's tail. Sparrow started to scream and the crow asked her why did she eat all the food. Sparrow asked for forgiveness and said she will never do it again. They became friends again