Punjabi – Butterfly ਤਿਤਲੀ

ਤਿਤਲੀ ਉੜੀ, ੳੜ ਨਾ ਸਕੀ
ਤਿਤਲੀ ਉੜੀ, ੳੜ ਨਾ ਸਕੀ
ਬੱਸ ਤੇ ਚੜੀ ਤਾਂ ਸੀਟ ਨਾ ਮਿਲੀ
ਸੀਟ ਨਾ ਮਿਲੀ ਤਾਂ ਰੋਨ ਲੱਗੀ
ਸੀਟ ਨਾ ਮਿਲੀ ਤਾਂ ਰੋਨ ਲੱਗੀ
ਬਾਂਦਰ ਨੇ ਕਿਹਾ, ਆਜਾ ਮੇਰੇ ਪਾਸ
ਬਾਂਦਰ ਨੇ ਕਿਹਾ, ਆਜਾ ਮੇਰੇ ਪਾਸ
ਤਿਤਲੀ ਕਹਿੰਦੀ , ਹਟ ਬਦਮਾਸ਼
ਹਟ ਬਦਮਾਸ਼, ਮੈ ਨ ਆਵਾਂ ਤੇਰੇ ਪਾਸ
ਤਿਤਲੀ ਉੜੀ, ੳੜ ਨਾ ਸਕੀ
ਤਿਤਲੀ ਉੜੀ, ੳੜ ਨਾ ਸਕੀ
ਗੱਡੀ ਤੇ ਚੜੀ ਤਾਂ ਸੀਟ ਨਾ ਮਿਲੀ
ਗੱਡੀ ਤੇ ਚੜੀ ਤਾਂ ਸੀਟ ਨਾ ਮਿਲੀ
ਸੀਟ ਨਾ ਮਿਲੀ ਤਾਂ ਰੋਨ ਲੱਗੀ , ਰੋਨ ਲੱਗੀ
ਬਾਂਦਰ ਨੇ ਕਿਹਾ, ਆਜਾ ਮੇਰੇ ਪਾਸ
ਬਾਂਦਰ ਨੇ ਕਿਹਾ, ਆਜਾ ਮੇਰੇ ਪਾਸ
ਤਿਤਲੀ ਕਹਿੰਦੀ , ਹਟ ਬਦਮਾਸ਼
ਹਟ ਬਦਮਾਸ਼, ਮੈ ਨ ਆਵਾਂ ਤੇਰੇ ਹਾਥ
ਹਟ ਬਦਮਾਸ਼, ਮੈ ਨ ਆਵਾਂ ਤੇਰੇ ਪਾਸ
ਥੈਕੂ

Butterfly tried to fly but she couldn’t
Butterfly tried to fly but she couldn’t
Got on the bus but didn’t find seat
Didn’t find seat, she started to cry
Didn’t find seat, she started to cry
Monkey said, come sit with me
Monkey said, come sit with me
Butterfly said, go away fool
Go away, I wouldn’t come to you
Butterfly tried to fly but she couldn’t
Butterfly tried to fly but she couldn’t
Got on the train but didn’t find seat
Got on the train but didn’t find seat
Didn’t find seat, she started to cry
Monkey said, come sit with me
Monkey said, come sit with me
Butterfly said, go away fool
Go away, I wouldn’t come to you
Thanks